Punjabi Poem Recitation I ਮੇਰਾ ਪੰਜਾਬ.. ਮੇਰਾ ਦੇਸ਼… I Kids Lounge

Punjabi Poem Recitation I ਮੇਰਾ ਪੰਜਾਬ.. ਮੇਰਾ ਦੇਸ਼… I Kids Lounge


ਮਨੁੱਖਤਾ ਦਿਲ ਚੋਂ ਕਦੇ ਨਾ ਮੁੱਕੇ,
ਆਵਣ-ਜਾਵਣ ਦੁੱਖ ਤੇ ਸੁਖ ਜਾਤ-ਪਾਤ, ਮਜ਼ਹਬ ਨਾ ਵੇਖਣ,
ਢਿਡ੍ਹ ਦੀ ਭੁੱਖ, ਤੇ ਨਿੱਮ ਦਾ ਰੁੱਖ ਵਿਰਸਾ ਆਪਣਾ ਗੁਰੂਆਂ ਦੀ ਬਾਣੀ,
ਨਹੀਂ ਕੋਈ ਲੋੜ ਵਸੀਤਾਂ ਦੀ ਜੀਉਂਦੇ ਜੀ ਅਸੀਂ ਭੁੱਲ ਨਹੀਂ ਸਕਦੇ,
ਦੇਣ ਬੁਜ਼ੁਰਗਾਂ ਦੀ, ਤੇ ਤੇਗ ਸ਼ਹੀਦਾਂ ਦੀ ਪੈਸਾ, ਰੁਤਬਾ ਨਾਲ ਨਹੀਂ ਜਾਣਾ,
ਵੇ ਗੱਲ ਮਨ ਇਸ ਲਾਈ-ਲੱਗ ਦੀ ਮੇਹਰ ਸਾਈਂ ਨਾਲ ਰਵੇ ਹਮੇਸ਼ਾ,
ਰਾਵੀ ਵਗਦੀ, ਤੇ ਅਣਖ ਇਸ ਪੱਗ ਦੀ ਹਰੇ-ਭਰੇ ਤੇ ਰਹਿਣ ਮਹਿਕਦੇ,
ਆਪਣਾ ਪਿੰਡ, ਤੇ ਆਪਣੇ ਖੇਤ ਦੋ ਚੀਜ਼ਾਂ ਤੋਂ ਜਾਨ ਮੈਂ ਵਾਰਾਂ,
ਇਕ ਪੰਜਾਬ, ਤੇ ਇਕ ਮੇਰਾ ਦੇਸ਼

3 thoughts on “Punjabi Poem Recitation I ਮੇਰਾ ਪੰਜਾਬ.. ਮੇਰਾ ਦੇਸ਼… I Kids Lounge

Leave a Reply

Your email address will not be published. Required fields are marked *